ਕਾਲ਼ੇ ਬੱਦਲ਼

ਚੰਨ ਅੱਗੋਂ

ਲੰਘਣ ਵਾਰੋ-ਵਾਰੀ

ਰੋਜ਼ੀ ਮਾਨ

کالے بدل
چن اگوں
لنگھن وارو-واری

روزی مان

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ