ਹਸਪਤਾਲ ਵਿਚ

ਮਹਿਬੂਬ ਮਿਲਣ ਆਇਆ

ਜਖਮ ਹੋਏ ਫੁੱਲ

ਮੋਹਨ ਗਿੱਲ

ہسپتال وچ
محبوب مِلن آیا
زخم ہوئے پُھلّ

موہن گل

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ