on my palm

lots of lines…

snakes and ladders

avni

ਮੇਰੀ ਹਥੇਲ਼ੀ ਉੱਤੇ

ਬਹੁਤ ਸਾਰੀਆਂ ਲੀਕਾਂ…

ਸੱਪ ਤੇ ਸੀੜ੍ਹੀਆਂ

ਅਵਨਿ

میری ہتھیلی اُتے
بہت ساریاں لیکاں…
سپّ تے سیڑھیاں

اونِ