ਸੌਂ ਰਿਹਾ ਮਜਦੂਰ

ਰੁੱਖ ਦੀ ਛਾਂ

ਹੇਠ ਵਿਛਾ, ਉੱਪਰ ਲੈ

ਜਸਵਿੰਦਰ ਸਿੰਘ

سوں رہا مزدور
رکھ دی چھاں
…ہیٹھ وچھا ، اپر لے