ਕਾਲ਼ੇ ਚਸ਼ਮੇ

ਅੱਥਰੂ ਛੁਪਾਏ

ਲੋਕਾਂ ਭਾਣੇ ਖੁਸ਼

ਦੀਪੀ ਸੰਧੂ

کالے چشمے
اتھرو چھپائے
لوکاں بھانے خوش

دیپی سندھو

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ