ਮੀਂਹ ਰੁਕਿਆ…

ਬੱਚੇ ਰੁੱਖ ਹਿਲਾ ਕੇ

ਮੀਂਹ ਉੱਤੇ ਪਵਾਉਣ

ਗੁਰਨੈਬ ਮਘਾਣੀਆ

مینہہ رکیا…
بچے رُکھ ہلا کے
مینہہ اُتے پواؤن

گرنیب مگھانیا

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ