ਦੁਨਿਆਵੀ ਗਿਆਨ…
ਮੱਥਾ ਟੇਕਣ ਨੂੰ
ਬੱਚਾ ਮੰਗੇ ਭਾਨ

ਜੀਵਨ ਪਾਲ

دنیاوی گیان…
متھا ٹیکن نوں
بچہ منگے بھان

جیون پال

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ