ਡਿਗੀਆਂ ਪਲਕਾਂ
ਤਲ਼ੀ ‘ਤੇ ਧਰਦੀ
ਦੁਆਵਾਂ ਮੰਗਦੀ

ਅਰਵਿੰਦਰ ਕੌਰ

ڈگیاں پلکاں
تلی ‘تے دھردی
دُعاواں منگدی

اروندر کور

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ