window reflections
one by one summer clouds
leave the building
Grant D. Savage
ਖਿੜਕੀ ਵਿਚ ਪਰਛਾਵੇਂ
ਇਕ ਇਕ ਕਰ ਕੇ ਚੱਲੇ ਘਰ ਤੋਂ
ਗਰਮ ਰੁੱਤ ਦੇ ਬੱਦਲ਼
ਗਰੈਂਟ ਡੀ. ਸਾਵੇਜ਼
ਅਨੁਵਾਦ: ਅਮਰਜੀਤ ਸਾਥੀ
ਨੋਟ: ‘ਹਾਇਕੂ ਕੈਨੇਡਾ ਮੈਂਬਰਜ਼ ਐਂਥੌਲੋਜੀ 2010’ ਚੋਂ ਧਨਵਾਦ ਸਹਿਤ।
کھڑکی وچ پرچھاویں
اِک اِک کر کے چلے گھر توں
گرم رتّ دے بدّل
گرینٹ ڈی. ساویز
انوواد: امرجیت ساتھی
نوٹ: ‘ہائکو کینیڈا میمبرز اینتھولوجی 2010′ چوں دھنواد سہت۔
Night……..alone…….thoughts…….clouds……