ਚੰਨ ਲੁਕੋਇਆ
ਕਾਲ਼ੇ ਬੱਦਲਾਂ
ਬੁੱਕਲ਼ ਮਾਰੀ

ਸੰਦੀਪ ਸਿੰਘ ਦੀਵਾਨਾ

چن لکویا
کالے بدلاں
بُکل ماری

سندیپ سنگھ دیوانہ