ਝਿੜਕਦੀ ਦੁਲਾਰਦੀ
ਸਵਾਉਂਦੀ ਸਜਾਉਂਦੀ
ਬੱਚੀ ਆਪਣਾ ਟੈਡੀ

ਅਵਨਿੰਦਰ ਮਾਂਗਟ

جھڑکدی دُلاردی
سواؤندی سجاؤندی
بچی اپنا ٹیڈی

اونندر مانگٹ