ਮੀਂਹ ਥੰਮਿਆ

ਅੰਬਰ ‘ਤੇ ਹਾਲੇ ਵੀ

ਸਤਰੰਗੀ ਪੀਂਘ

ਮਹਿੰਦਰ ਕੌਰ

مینہہ تھمیا
امبر ‘تے حالے وی
سترنگی پینگھ

مہیندر کور

شاہ مُکھی روپ : جسوندر سنگھ
ਸ਼ਾਹਮੁਖੀ ਰੂਪ: ਜਸਵਿੰਦਰ ਸਿੰਘ