ਹਰੇ ਪੱਤੇ

ਲੁਕੀ ਚਮੇਲੀ

ਮਹਿਕ ਖਿੰਡਦੀ

ਰੋਜ਼ੀ ਮਾਨ

ہرے پتے
لُکی چمیلی
مہک کھنڈدی

روزی مان

شاہ مُکھی روپ : جسوندر سنگھ
ਸ਼ਾਹਮੁਖੀ ਰੂਪ: ਜਸਵਿੰਦਰ ਸਿੰਘ