crossing the sea

into a net of mist–

the setting sun

Buson

ਸਾਗਰ ਪਾਰ ਕਰਕੇ

ਧੁੰਦ ਦੇ ਜਾਲ਼ ਵਿਚ–

ਡੁੱਬਦਾ ਸੂਰਜ

ਬੂਸੋਨ

ਅਨੁਵਾਦ: ਅਮਰਜੀਤ ਸਾਥੀ

ساگر پار کرکے
دُھند دے جال وچ–
ڈُبدا سورج

بوسون

انوواد: امرجیت ساتھی
شاہ مُکھی روپ : جسوندر سنگھ
ਸ਼ਾਹਮੁਖੀ ਰੂਪ: ਜਸਵਿੰਦਰ ਸਿੰਘ