ਕੁਵੇਲ਼ੇ ਆਇਆ ਫ਼ੋਨ

ਉੱਡਗੇ ਹੱਥੋਂ ਤੋਤੇ

ਨੈਣਾਂ ਵਿਚੋਂ ਨੀਂਦ

ਦਰਬਾਰਾ ਸਿੰਘ

کویلے آیا فون
اُڈگے ہتھوں طوطے
نیناں وچوں نیند

دربارا سنگھ
شاہ مُکھی روپ : جسوندر سنگھ
ਸ਼ਾਹਮੁਖੀ ਰੂਪ: ਜਸਵਿੰਦਰ ਸਿੰਘ