ਝਾੜੀਆਂ ਤੋਂ ਪਰ੍ਹਾਂ ਨਦੀ

ਨਦੀਓਂ ਪਾਰ ਸੰਘਣੇ ਰੁੱਖ

ਰੁੱਖਾਂ ਪਿੱਛੇ ਅਨੇਕਾਂ ਝੁੰਡ

ਬਲਰਾਜ ਚੀਮਾ

جھاڑیاں توں پرھاں ندی
ندیوں پار سنگھنے رکھ
رکھاں پچھے انیکاں جُھنڈ

بلراج چیمہ

شاہ مُکھی روپ : جسوندر سنگھ
ਸ਼ਾਹਮੁਖੀ ਰੂਪ: ਜਸਵਿੰਦਰ ਸਿੰਘ