ਰੋਂਦਾ ਨਿਆਣਾ

ਆਟੇ ਦੀ ਚਿੜੀ ਦੇ ਕੇ

ਵਰਾਇਆ ਮਾਂ ਨੇ

ਦੀਪੀ ਸੰਧੂ

روندا نیانا
آٹے دی چڑی دے کے
ورایا ماں نے

دیپی سندھو

شاہ مُکھی روپ : جسوندر سنگھ
ਸ਼ਾਹਮੁਖੀ ਰੂਪ: ਜਸਵਿੰਦਰ ਸਿੰਘ