ਮਧੂਮੱਖੀ ਆਈ

ਫੁੱਲ-ਮੰਦਰ ‘ਚੋਂ

ਪ੍ਰਸਾਦ ਲੈ ਕੇ

ਸੰਦੀਪ ਸਿੰਘ ਦੀਵਾਨਾ

مدھومکھی آئی
پھلّ-مندر ‘چوں
پرساد لے کے

سندیپ سنگھ دیوانہ