‎ਭਰਦੇ ਭਰਦੇ
ਭਰ ਗਈ
ਬਾਲਕਨੀ ਵਿਚ ਧੁੱਪ

ਸਵਰਨ ਸਿੰਘ

بھردے بھردے
بھر گئی
بالکنی وچ دُھپّ

سورن سنگھ