ਲੰਗਰ ਪਕਾਵੇ

ਬਾਪੂ ਭੁੱਖਾ

ਘਰ ਵਿਚ ਹੂੰਗੇ

ਮਹਿੰਦਰ ਰਿਸ਼ਮ

لنگر پکاوے
باپو بھکھا
گھر وچ ہونگے

مہیندر رشم