ਮੱਘਦਾ ਸੂਰਜ

ਮੱਧਮ ਹੋਇਆ

ਅੱਖਾਂ ਮੀਟਣ ਫੁੱਲ

ਤੇਜਿੰਦਰ ਸੋਹੀ

مگھدا سورج
مدھم ہویا
اکھاں میٹن پھلّ

تیجندر سوہی