ਅੰਬਰੋਂ ਬੂੰਦ ਗਿਰੀ

ਇਕ ਦੂਜੀ ਨੂੰ ਲੈਣ ਕਲਾਵੇ

ਤਿੜ੍ਹਾਂ ਘਾਹ ਦੀਆਂ

ਮਹਿੰਦਰ ਕੌਰ

انبروں بوند گِری
اِک دوجی نوں لین کلاوے
تڑھاں گھاہ دیاں

مہیندر کور