ਲਾਅਨ-ਫੁਆਰਾ

ਘੁੰਮਦੀ ਬਾਰਿਸ਼

ਚਿੜੀਆਂ ਕੁੱਦਣ

ਦਲਵੀਰ ਗਿੱਲ

لائن-پھوارا
گھمدی بارش
چڑیاں کُدن
 
دلویر گِلّ

شاہ مئکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ