ਸਕੂਟਰ ਪਿੱਛੇ

ਲੱਦਿਆ ਪੱਖਾ

‘ਵਾ ਨਾਲ ਚੱਲੇ

ਰੋਜ਼ੀ ਮਾਨ

سکوٹر پچھے
لدیا پکھا
‘وا نال چلے

روزی مان

شاہ مئکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ

ਇਸ਼ਤਿਹਾਰ