ਹਾਇਕੂ ਪੰਜਾਬੀ ਬਲਾਗ ਨੇ 11 ਅਗਸਤ 2010 ਨੂੰ ਤਿੰਨ ਸਾਲ ਪੂਰੇ ਕਰ ਲਏ ਹਨ। ਸਾਰੇ ਹਾਇਕੂ ਕਵੀਆਂ ਅਤੇ ਬਲਾਗ ਦਰਸ਼ਕਾਂ ਦੇ ਸਹਿਯੋਗ ਲਈ ਸੰਪਾਦਕੀ ਮੰਡਲ ਵਲੋਂ ਬਹੁਤ ਬਹੁਤ ਧੰਨਵਾਦ। ਆਸ ਹੈ ਭਵਿੱਖ ਵਿਚ ਵੀ ਤੁਹਾਡੇ ਸੁਹਿਰਦ ਸੁਝਾ ਮਿਲਦੇ ਰਹਿਣਗੇ।

ਆਦਰ ਸਹਿਤ

ਸੰਪਾਦਕੀ ਮੰਡਲ

ہائکو پنجابی بلاگ نے 11 اگست 2010 نوں تنّ سال پورے کر لئے ہن۔ سارے ہائکو کویاں اتے بلاگ درشکاں دے سہیوگ لئی سمپادکی منڈل ولوں بہت بہت دھنواد۔ آس ہے بھوکھ وچ وی تہاڈے سہرد سجھا ملدے رہنگے۔
آدر سہت
سمپادکی منڈل