ਹੇਠ ਤੀਆਂ ਭਰੀਆਂ

ਬਰੋਟੇ ਉੱਤੇ ਬੈਠੀਆਂ

ਵੇਖਣ ਘੁੱਗੀਆਂ ਚਿੜੀਆਂ

ਸੰਦੀਪ ਦੀਵਾਨਾ

ہیٹھ تیاں بھریاں
بروٹے اتے بیٹھیاں
ویکھن گُھگیاں چڑیاں

سندیپ دیوانہ
شاہ مئکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ