ਬੇਹਦ ਗਰਮੀ…

ਮੁੜ ਮੁੜ ਰੇੜ੍ਹੀ ‘ਤੇ ਵਿਛਦਾ

ਕੁਲਫੀਆਂ ਵੇਚਣ ਵਾਲਾ

ਅਵਨਿ

بے حدّ گرمی…
مُڑ مُڑ ریڑھی ‘تے وچھدا
قلفیاں ویچن والا

اونِی

شاہ مُکھی روپ  : جسوندر سنگھ
ਸ਼ਾਹਮੁਖੀ ਰੂਪ : ਜਸਵਿਂਦਰ ਸਿੰਘ