ਚਿਰਾਂ ਬਾਅਦ

ਖੋਲ੍ਹਿਆ ਦਰਵਾਜ਼ਾ…

ਚੀਂ ਚੀਂ ਕਰਦਾ

ਦਰਬਾਰਾ ਸਿੰਘ

چراں بعد
کھولھیا دروازہ…
چیں چیں کردا

دربارا سنگھ
شاہ مُکھی روپ  : جسوندر سنگھ
ਸ਼ਾਹਮੁਖੀ ਰੂਪ : ਜਸਵਿਂਦਰ ਸਿੰਘ