ਖ਼ਰਬੂਜ਼ਿਆਂ ਦਾ ਖੇਤ

ਮਾਲਕ ਤੋੜੇ ਪੱਕੇ

ਮੁੰਡੀਰ੍ਹ ਰਾਤੀਂ ਕੱਚੇ

ਗੁਰਮੀਤ ਸੰਧੂ

خربوزیاں دا کھیت
مالک توڑے پکے
منڈیرھ راتیں کچے

گرمیت سندھو
شاہ مُکھی روپ  : جسوندر سنگھ
ਸ਼ਾਹਮੁਖੀ ਰੂਪ : ਜਸਵਿਂਦਰ ਸਿੰਘ