ਕੰਧ ‘ਤੇ ਲਿਖਿਆ

ਬਾਰਿਸ਼ ਆਈ

ਸਭ ਕੁਝ ਮਿਟਿਆ

ਸਵਰਨ ਸਿੰਘ

کندھ ‘تے لِکھیا
بارش آئی
سبھ کُجھ مِٹیا

سورن سنگھ
شاہ مُکھی روپ  : جسوندر سنگھ
ਸ਼ਾਹਮੁਖੀ ਰੂਪ : ਜਸਵਿਂਦਰ ਸਿੰਘ

ਇਸ਼ਤਿਹਾਰ