ਰੋਟੀ ਭੋਰੀ

ਮਿੱਠਾ ਮੋਹ ਮਿਲਾਕੇ

ਮਾਂ ਕੁੱਟੇ ਚੂਰੀ

ਦੀਪੀ ਸੰਧੂ

روٹی بھوری
مِٹھو موہ ملاکے
ماں کُٹّے چوری

دیپی سندھو
شاہ مُکھی  : جسوندر سنگھ
ਸ਼ਾਹਮੁਖੀ ਰੂਪ : ਜਸਵਿਂਦਰ ਸਿੰਘ