ਕਾਲੀ ਖੁੰਬ

ਤਰਦੀ ਜਾਵੇ

ਮੀਂਹ ਵਿਚ ਛਤਰੀ

ਰੋਜ਼ੀ ਮਾਨ

کالی کُھمب
تردی جاوے
مینہہ وچ چھتری

روزی مان
شاہ مُکھی روپ : جسوندر سنگھ

ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ