tonight

while shampooing my hair

for the first time

I felt my skull

Patricia Donegan

ਅੱਜ ਰਾਤ

ਅਪਣੇ ਕੇਸ ਧੋਂਦਿਆਂ

ਪਹਿਲੀ ਵਾਰ ਹੋਈ ਮਹਿਸੂਸ

ਮੈਨੂੰ ਅਪਣੀ ਖੋਪਰੀ

ਪੈਟਰੀਸ਼ੀਆ ਡੋਨੇਗਨ

ਅਨੁਵਾਦ: ਅਮਰਜੀਤ ਸਾਥੀ

اجّ رات
آپنے کیس دوندیاں
پہلی وار  ہوئی محسوس
مینوں آپنی کھوپری

پیٹریشیا ڈونیگن
انوواد : امرجیت ساتھی
شاہ مُکھی  : جسوندر سنگھ
ਸ਼ਾਹਮੁਖੀ ਰੂਪ : ਜਸਵਿਂਦਰ ਸਿੰਘ