ਕਵੇਲ਼ੇ ਦਸਤਕ…

ਬੂਹਾ ਖੋਲ੍ਹਾਂ ਕਿ ਨਾ

ਤੁਰਾਂ ਵੀ ਡਰਾਂ ਵੀ

ਸੁਰਿੰਦਰ ਸਾਥੀ

کُویلے دسطک
بوہا کھولاں کہ نہ
تُراں وٰی ڈراں وی

سُرندر ساتھی