ਅੱਖਾਂ ਰਾਹੀਂ ਮੇਰੇ ਨਾਲ਼

ਗੱਲਾਂ ਕਰਦੇ ਪੰਛੀ

ਬੋਲਾਂ ਤਾਂ ਉੱਡ ਚੱਲੇ

ਸੰਦੀਪ ਸਿੰਘ ਦੀਵਾਨਾ

اکھاں راہیں میرے نال
گلاں کردے پنچھی
بولاں تاں اڈّ چلے

سندیپ سنگھ دیوانہ
شاہ مُکھی روپ : جسوندر سنگھ

ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ