ਲੱਗੀ ਪਿਆਸ

ਕਾਰ ਚਲਾਵਾਂ ਤੇਜ਼

ਦਰਿਆ ਦਾ ਪੁਲ

ਉੱਪਰੋਂ ਲੰਘ ਰਹੇ

ਕਾਲੇ ਮੇਘ

ਦਵਿੰਦਰ ਪੂਨੀਆ

لگّی پیاس
کار چلاواں تیز
دریا دا پل
اپروں لنگھ رہے
کالے میگھ

دوندر پونیا
شاہ مُکھی روپ : جسوندر سنگھ

ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ