ਸਾਗਰ ਉੱਛਲੇ

ਧਰਤੀ ਵਾਲਾ…

ਚੰਨ ਪਿਆਸਾ

ਤੇਜਿੰਦਰ ਸੋਹੀ

ساگر اُچھلے
دھرتی والا…
چن پیاسا

تیجندر سوہی
شاہ مُکھی روپ : جسوندر سنگھ

ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ