ਮੁੜ ਪ੍ਰਦੇਸੋਂ ਆਏ…

ਸੁੰਨੇ ਘਰ ਦੇ ਕੋਨੇ ਕੋਨੇ

ਕੀੜਿਆਂ ਭੌਣ ਬਣਾਏ

ਮਹਿੰਦਰ ਕੌਰ

مُڑ پردیسوں آئے…
سُنّے گھر دے کونے کونے
کیڑیاں بھون بنائے

مہیندر کور
شاہ مُکھی روپ : جسوندر سنگھ

ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ