still …

in the depth of the lake

billowing clouds

Kobayashi Issa

ਅਹਿੱਲ …

ਝੀਲ ਦੀ ਗਹਿਰਾਈ ਵਿਚ

ਲਹਿਰਾਓੁਂਦੇ ਬੱਦਲ਼

ਕੋਬਾਯਾਸ਼ੀ ਇੱਸਾ

ਅਨੁਵਾਦ: ਅਮਰਜੀਤ ਸਾਥੀ

اہلّ …
جھیل دی گہرائی وچ
لہراؤندے بدل

کوبایاشی اسا

انوواد: امرجیت ساتھی