there is no stir

not even one leaf; awesome

is the summer grove

Buson

ਕੁਝ ਨਹੀਂ ਹਿੱਲ ਰਿਹਾ

ਇੱਕ ਪੱਤਾ ਵੀ ਨਹੀਂ; ਭਿਆਨਕ

ਗਰਮ ਰੁੱਤੇ ਝਿੜੀ

ਬੂਸੋਨ

ਅਨੁਵਾਦ: ਅਮਰਜੀਤ ਸਾਥੀ

کُجھ نہیں ہلّ رہا
اک پتہ وی نہیں؛ بھیانک
گرم رتے جھڑی

بوسون

انوواد: امرجیت ساتھی
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ