ਲੰਮੀ ਕੁੜੀ ਲੰਘਦੀ

ਸਫੈਦੇ ਲਾਗੋਂ

ਵਗਦੀ ਤੇਜ਼ ਹਵਾ

ਦਲਵੀਰ ਗਿੱਲ

لمی کڑی لنگھدی
سفیدے لاگوں
وگدی تیز ہوا

دلویر گلّ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ