ਉਪਰੋਂ ਵਰ੍ਹਦਾ ਪਾਣੀ

ਹੇਠਾਂ ਹੜ੍ਹ ਦਾ ਪਾਣੀ

ਤਰਪਾਲ ਦੀ ਛੱਤ ਹੇਠਾਂ

ਗਿੱਲੀ ਮੰਜੀ ਉੱਤੇ ਬੈਠੇ

ਬੱਚੇ ਬਾਪੂ ਅਤੇ ਸੁਆਣੀ

ਦਰਬਾਰਾ ਸਿੰਘ

اُپروں ورھدا پانی

ترپال دی چھت ہیٹھاں

گلی منجی اتے بیٹھے

بچے باپو اتے سوانی

ہیٹھاں ہڑھ دا پانی

دربارا سنگھ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ