ਸੁੱਕਾ ਰੁੱਖ

ਨਿਪੱਤਰੇ  ਟਾਹਣ

ਸਿਰ ਤੂਫਾਨ

ਪਿਆਰਾ ਸਿੰਘ ਕੁਦੌਵਾਲ

سکا رکھ
نپترے  ٹاہن
سر طوفان

پیارا سنگھ کُدووال
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ