ਖੂੰਡੀ ਨਾਲ ਤੁਰਦੀ

ਬੇਬੇ ‘ਵਾਜ ਨਾ ਕਰਦੀ

ਬੱਚੇ ਸੱਤੇ ਹਾਲੇ

ਸੁਰਿੰਦਰ ਸਾਥੀ

کھونڈی نال تُردی
بے بے ‘واج نہ کردی
بچے سُتے حالے

سریندر ساتھی
شاہ مُکھی روپ : جسوندر سنگھ

ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ