ਪੱਕਾ ਫ਼ਰਸ਼

ਆਈ ਤਰੇੜ

ਉੱਗਿਆ ਬੂਟਾ

ਫੋਟੇ ਅਤੇ ਹਾਇਕੂ :

ਅਵਨਿੰਦਰ ਮਾਂਗਟ

پکا فرش
آئی تریڑ
اُگیا بوٹا

پھوٹے اتے ہائکو :اونندر مانگٹ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ