ਸਾਵਣ ਰੁੱਤ

ਓਹ ਤੇ ਮੈਂ

ਇੱਕੋ ਛਤਰੀ

ਕੁਲਵੀਰ ਗਿੱਲ

ساون رُتّ
اوہ تے میں
اکو چھتری

کُلویر گِلّ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ