ਸ਼ਾਂਤ ਝੀਲ

ਚੱਲੇ ਫੁਆਰਾ

ਮੱਛੀਆਂ ਮਾਰਨ ਛਾਲਾਂ

ਗੁਰਮੀਤ ਸੰਧੂ

شانت جھیل
چلے پھوارا
مچھیاں مارن چھالاں

گرمیت سندھو
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਿਵੰਦਰ ਸਿੰਘ