ਸੜਕ ਤੋਂ ਲੰਘਿਆ

ਊਠਾਂ ਦਾ ਕਾਫ਼ਲਾ

ਸੱਸੀ ਚੇਤੇ ਆਈ

ਹਰਵਿੰਦਰ ਤਤਲਾ

سڑک توں لنگھیا
اوٹھاں دا قافلہ
سسّی چیتے آئی

ہروندر تتلا