ਟੁੱਟੇ ਫੁੱਲ ‘ਤੇ

ਹੰਝੂ ਵਰਗਾ

ਤ੍ਰੇਲ ਤੁਪਕਾ

ਮੋਹਨ ਗਿੱਲ

ٹُٹے پھُلّ ‘تے
ہنجھو ورگا
تریل تُپکا

موہن گِلّ