ਖਿਣਮਾਤਰ…

ਜਿਵੇਂ ਸਤਰੰਗੀ ਪੀਂਘ

ਜੁਆਨੀ ਦੇ ਸੁਪਨੇ

ਡਾ. ਸੰਤੋਸ਼ ਚੌਧਰੀ

ਹਿੰਦੀ ਤੋਂ ਅਨੁਵਾਦ: ਅਮਰਜੀਤ ਸਾਥੀ

کھنماتر
جویں سترنگی پینگھ
جوانی دے سپنے

ڈاکٹر. سنتوش چودھری

ہندی توں انوواد: امرجیت ساتھی